Thursday, November 15, 2012

intezaar

while watching a movie i realized that few people are so dedicated to the one they love. Even getting married to someone else seems to a small scarifice for them. they love to live for others but in the core of their heart they just love only one person. dedicated to all such lovers....


ਨਾ ਮਿਰਜ਼ੇ ਨੂ ਸਾਹਿਬਾ ਮਿੱਲੀ ਨਾ ਰਾਂਝੇ ਨੂ ਹੀਰ
ਅਜੇ ਵੀ ਮੇਰੇ ਦਿਲ ਵਿਚ ਜਿੰਦਾ ਹੈ ਤੇਰੇ ਪ੍ਯਾਰ ਦੀ ਪੀੜ

ਕ੍ਯੂ ਏਹ ਕਲਾਮ ਅਜੇ ਵੀ ਤੇਰੇ ਲੈ ਹੇ ਉਠਦੀ ਹੈ
ਕ੍ਯੂ ਹਜੇ ਵੀ ਏਹ " ਆਲੀਸ਼ਾ" ਤੇਰੇ ਪ੍ਯਾਰ ਚ ਝੁਕਦੀ ਹੈ

ਜਿਂਵੇ ਕਦ ਲਈ  ਇਕ ਜਿੰਦੜੀ ਤੇਰੇ ਇੰਤੇਜ਼ਾਰ ਚ ਮੈਂ ਦੂਜੀ ਵੀ ਕਦ ਜਾਵਾਂਗੀ

ਜਿੰਦੇ ਜੀ ਨਾ ਸਹੀ ਮੈਂ ਮਰ  ਕੇ ਤੇਰੀ ਹੋ ਜਾਵਾਂਗੀ .....



- ਆਲੀਸ਼ਾ


naa mirze nu sahiba milli na ranjhe nu heer
aaj v mere dil which zinda hai tere pyaar di peer,

kyu yeh kalam haje v meri sirf tere layi he uthdi hai
kyu haje v yeh "aalisha" sirf tere pyar ch he jhukdi hai,

jinwe kad layi ik jindadi tere intezaar ch main duji v kad jawangi

jinde ji na sahi, main mar ke teri ho javangi....

- Aalisha