Monday, September 22, 2014

Ki dasan main gallan apne punjab diya!!

Recently I encountered with many educated people with shameful facts about girl child....I dont know how a woman herself being a female can hate a girl child!! Looking at the present scenario of punjab , I am sharing my personal thoughts over it... 


Kī dasān main galān apaṇē punjab diyān,

 jithē sōhanī fasalān dī thān hudiyā barbādiyā 


kithē gayā ōha vēhlā gabarū muṭiyārā dā,

 huṇ lagadā hai mēlā naśhēyā dē ōjārā dā 


chuṇadē sī jō beej bai kē pīṛī tē,

 chaḍa ā'ē hai khētā nū nikē jahē sīrī tē 


kī dasāṁ main galān āpaṇē panjāb diyā. ....


Kyu dhiyān jaman tō karadē parahēz māpē, 

dahēja dē lōbhiyāṁ dē pāyē siyāpē, 

munḍē nśhēyā ca `pai kē māa piyō nū māradē',

ōhī māa piyō pōtē pīchē nuhān nū sāṛadē 


kī dasān main gālān āpaṇē panjāb diyā.... 


Sas jēhaṛī karadī daāj la'ī muḍē dā ghara barabād vī kō'ī puchē tū vī tān hōṇī "dhī" kisē ghar abāad dī,


ghaṭadī jāndī jithē giṇatī sōhaṇī mutīyārā dī vādadī jāndī giṇatī ōthē rōndē parivārā dī, 


saambh laindiyā dhiyān būdhē māpēyā nū,kahadē sī jō dhī'ē tū jamī hī kayō, 


lāan nālō damāg kūṛiyān nū mārana tē kar lō thōṛī mēhanata munḍēyā nū sudhāran tē..

ਕੀ ਦਸਾਂ ਮੈਂ ਗਲਾਂ ਅਪਣੇ ਪੰਜਾਬ ਦਿਯਾਂ 
ਜਿਥੇ ਸੋਹਨੀ ਫਸਲਾਂ ਦੀ ਥਾਂ ਹੁੰਦਿਯਾ ਬ੍ਰ੍ਬਾਦਿਯਾ

ਕਿਥੇ ਗਯਾ ਓਹ ਵੇਹ੍ਲਾ ਗਬਰੂ ਮੁਟਿਯਾਰਾ ਦਾ
ਹੁਣ ਲਗਦਾ ਹੈ ਮੇਲਾ ਨਸ਼ੇਯਾ ਦੇ ਓਜਾਰਾ ਦਾ

ਚੁਣਦੇ ਸੀ ਜੋ ਬੀਜ ਬੈ ਕੇ ਪੀੜੀ ਤੇ
ਛਡ ਆਏ ਹੈ ਖੇਤਾ ਨੂ ਨਿਕੇ ਜਹੇ ਸੀਰੀ ਤੇ

ਕੀ ਦਸਾਂ ਮੈਂ ਗਲਾਂ ਆਪਣੇ ਪੰਜਾਬ ਦਿਯਾ। ....

ਕੀਉ ਧਿਯਾਂ ਜਮਣ ਤੋ ਕਰਦੇ ਪਰਹੇਜ਼ ਮਾਪੇ
ਦਹੇਜ ਦੇ ਲੋਭਿਯਾਂ ਦੇ ਪਾਏ ਸਿਯਾਪੇ

ਮੁੰਡੇ ਨ੍ਸ਼ੇਯਾ ਚ ` ਪੈ ਕੇ ਮਾਂ ਪਿਯੋ ਨੂ ਮਾਰਦੇ'
ਓਹੀ ਮਾਂ ਪਿਯੋ ਪੋਤੇ ਪੀਛੇ ਨੁਹਾਂ ਨੂ ਸਾੜਦੇ

ਕੀ ਦਸਾਂ ਮੈਂ ਗਾਲਾਂ ਆਪਣੇ ਪੰਜਾਬ ਦਿਯਾ।...

ਸਸ ਜੇਹੜੀ ਕਰਦੀ ਦਾਜ ਲਈ ਮੁੰਡੇ ਦਾ ਘਰ ਬਰਬਾਦ ਵੀ
ਕੋਈ ਪੁਛੇ ਤੂ ਵੀ ਤਾਂ ਹੋਣੀ " ਧੀ" ਕਿਸੇ ਘਰ ਅਬਾਦ ਦੀ ,

ਘਟਦੀ ਜਾਂਦੀ ਜਿਥੇ ਗਿਣਤੀ ਸੋਹਣੀ ਮੁਤੀਯਾਰਾ ਦੀ
ਵਾਦਦੀ ਜਾਂਦੀ ਗਿਣਤੀ ਓਥੇ ਰੋਂਦੇ ਪਰਿਵਾਰਾ ਦੀ,

ਸਾੰਬ ਲੈਨਦਿਯਾ ਧਿਯਾਂ ਬੂਢ਼ੇ ਮਾਪੇਯਾ ਨੂੰ ,
ਕਹੰਦੇ ਸੀ ਜੋ ਧੀਏ ਤੂ ਜਮੀ ਹੀ ਕਯੋ ,

ਲਾਨ ਨਾਲੋ ਦਮਾਗ ਕੂੜਿਯਾਂ ਨੂੰ ਮਾਰਨ ਤੇ
ਕਰ ਲੋ ਥੋੜੀ ਮੇਹਨਤ ਮੁੰਡੇਯਾ ਨੂੰ ਸੁਧਾਰਨ ਤੇ.. 

No comments:

Post a Comment